shayari4u shayari4u

ਮਾਂ ਜਿਹਾ ਰਿਸ਼ਤਾ

ਮਾਂ ਜਿਹਾ ਰਿਸ਼ਤਾ ਨਾ ਕੋਈ
ਬਾਪੂ ਜਿਹੀ ਹੱਲਾ ਸ਼ੇਰੀ ਨਾ
ਭੈਣਾਂ ਜਿਹਾ ਪਿਆਰ ਨਾ ਕਿੱਧਰੇ
ਭਰਾ ਬਾਝ ਦਲੇਰੀ ਨਾ..
😊😊