ਤੇਰੇ ਲਈ ਹਰ 🛤️ਮੋੜ ਤੇ ਖੜਿਆ ਮੈ,,,
ਤੇਰੇ ਲਈ ਹਰ ਇਕ ਨਾਲ 🤼ਲੜਿਆ ਮੈ,,,
ਭੁੱਲ ਨਹੀਂ ਸਕਦੇ ਤੇਰੇ 🏣ਸਕੂਲ ਦੇ ਰਾਹ ਮੈਨੂੰ,,,
ਤੂੰ ਨਜ਼ਰੀਂ ਨਾ ਆਏ ਜਿਸ ਦਿਨ ਸੌਖੇ ਨਾ ਆਉਣ 🥺 ਸਾਹ ਮੈਨੂੰ,
ਤੈਨੂੰ ਪਿਆਰ ਬਹੁਤ ਸੀ ਕਰਦਾ ਅੰਮ੍ਰਿਤ ਪਰ ਤੂੰ ਕਿੱਥੇ ਮੰਨਣਾ ਹੁਣ 😏,,,,
😡ਗੁੱਸਾ ਤਾ ਬਹੁਤ ਆ ਤੇਰੇ ਤੇ ਬੁੱਗੀਏ 😕ਪਰ ਤੇਰੇ ਤੇ ਨਹੀਂ ਕੱਢਣਾ ਹੁਣ,,,
ਬੱਸ ਦੋ - ਤਿੰਨ ਦਿਨ ਦੀ ਇੰਤਜ਼ਾਰ ਕਰ ਤੇਰੀ ਟਿਊਸ਼ਨ ਦੀ ਬਾਰੀ ਦਾ ਸੀਸ਼ਾ ਭੰਨਣਾ ਹੁਣ 😁🤪,,,,