ਤੇਰੇ ਪਿਆਰ ਦੀ ਰੁਸਵਾਈ ਕੀ ਲਿਖਾ, ਗਲਤੀ ਮੇਰੇ ਤੋ ਹੋਈ ਤੈਨੂੰ ਪਰਾਈ ਕੀ ਲਿਖਾ, ਉਡੀਕ ਕਰਾਗੇ ਆਖਰੀ ਸਾਹ ਤਕ ਤੇਰੀ, ਇਸ ਤੋ ਵਧ ਦਿਲ ਦੀ ਗਹਿਰਾਈ ਕੀ ਲਿਖਾ।