ਮਹੁੱਬਤ ਦੀ ਇੰਨੀ ਹੀ ਕਹਾਣੀ ਏ ਟੁੱਟੀ ਹੋਈ ਕਿਸ਼ਤੀ ਰੁਕਿਆ ਹੋਇਆ ਪਾਣੀ ਏ... ਇੱਕ ਗ਼ੁਲਾਬ ਜੋ ਉਹਨਾਂ ਦੀ ਕਿਤਾਬ ’ਚ ਦਮ ਤੋਡ਼ ਰਿਹਾ ਤੇ ਉਹਨਾਂ ਨੂੰ ਯਾਦ ਵੀ ਨਹੀ ਕਿ ਇਹ ਕਿਸ ਦੀ ਨਿਸ਼ਾਨੀ ਏ...