shayari4u shayari4u

ਉੱਗਦੇ ਸੂਰਜ ਵਰਗਾ

ਉੱਗਦੇ ਸੂਰਜ ਵਰਗਾ ਮੁੱਖ
ਅੱਜ ਬੁਝਿਆ ਲਗਦਾ ਏ
ਸੱਜਣ ਸੱਜਣਾਂ ਦਾ
ਹੋਰ ਸੱਜਣ ਲਈ ਰੁੱਝਿਆ ਲਗਦਾ ਏ!