ਜਿਹੜੀ ਕਹਿੰਦੀ ਸੀ ਜੀਣਾ ਮਰਨਾ ਨਾਲ ਤੇਰੇ ਅੱਜ ਰੂਹਾਂ ਦਾ ਪਿਆਰ ਰੂਹੀ ਆਮ ਹੋ ਗਿਆ.. ਹੁਣ ਖ਼ੁਸ਼ ਹੋਣੀ ਬਹੁਤ ਜਿੰਦਗੀ ਆਪਣੀ ਚ ਦੇਖੀ ਤੇਰਾ ਰਮਨ ਕਿੱਦਾ ਗਲੀ ਦੇ ਕੱਖਾ ਵਾਂਗੂੰ ਨਿਲਾਮ ਹੋ ਗਿਆ...