ਦੁਨੀਆ ਤੋਂ ਮੇਰੇ ਬਾਰੇ ਕੀ ਪੁੱਛਦਾ ਮੈ ਆਪ ਹੀ ਦੱਸ ਦਿਨਾਂ
ਆਹ ਹਸਦੇ ਹੋਏ ਚੇਹਰੇ ਤੇ ਨਾ ਜਾਈਂ ਇਹ ਤਾਂ ਐਵੇਂ ਹੱਸ ਦਿਨਾਂ
ਬੜਾ ਵੱਕਤ ਬੀਤ ਗਿਆ ਰੋਇਆ ਨੂੰ ਹੁਣ ਰੋਂਦਾ ਨੀ
ਸਾਰੀ ਰਾਤ ਫਿਕਰਾ ਚ ਕੱਟ ਦਿਨਾਂ ਹੁਣ ਸੌਂਦਾ ਨੀ
ਰਮਨ ਕੋਈ ਆਇਆ ਸੀ ਜਾਨ ਤੋਂ ਪਿਆਰਾ ਜਿਊਂਦੇ ਜੀ ਹੀ ਮਾਰ ਗਿਆ
ਓਹਨੇ ਦੁੱਖ ਦਿੱਤੇ ਚੁਣ ਚੁਣ ਕੇ ਮੈ ਕਮਲਾ ਆਪਣੀਆਂ ਖੁਸ਼ੀਆਂ ਹੀ ਵਾਰ ਗਿਆ