shayari4u shayari4u

ਸੀਰਤ ਸੂਰਤ ਤੇ

ਸੀਰਤ ਸੂਰਤ ਤੇ ਸੁਭਾਅ ਦੀ ਗੱਲ ਛੱਡੋ,
ਇਹ ਮੁਹੱਬਤ ਏ ਜਨਾਬ
ਕਦੇ ਕਦੇ ਅਵਾਜ਼ ਨਾਲ ਵੀ ਹੋ ਜਾਂਦੀ ਹੈ.