ਉਹ ਕਹਿੰਦੀ ਹੁਣ ਤੈਨੂੰ hurt ਨਾ ਕਰਨਾ ਮੈਂ ਕਿੱਦਾ ਝੂਠ ਦੀ ਪੰਡ ਬੰਨ੍ਹ ਸੋਏਗੀ .... ਰਮਨ ਕਾਹਦਾ ਮਾਣ ਕਰੇ ਇਸ ਚੜੀ ਜਵਾਨੀ ਦਾ ਛੱਡਣ ਵੇਲੇ ਨਾ ਸਹੀ ਸਾਡੀ ਮੌਤ ਤੇ ਤਾਂ ਰੋਏਗੀ..