ਮੈਨੂੰ ਪਤਾ ਸੀ ਓਦੇ ਬਾਰੇ ਬਹੁਤ ਟਾਈਮ ਤੋ ਬੱਸ ਦਿਲ ਚ ਲੁਕੋ ਕੇ ਰੱਖੇ ਚਾਅ ਆਪਣੇ .... ਤੇਰਾ ਦਿੱਤਾ ਨਾਮ ਰਮਨ ਯਾਦ ਐ ਯਾ ਭੁੱਲ ਗਿਆ ਸਹੀ ਸੀ ਮੈ ਫ਼ਿਰ ਕਿਉ ਬਦਲ ਲਏ ਰਾਹ ਆਪਣੇ...