ਮੁੰਡਾ ਕੁੜੀ ਨੂੰ ਸਕੂਟਰੀ ਸਿਖਾ ਰਿਹਾ ਸੀ ਮੁੰਡਾ:- ਦੇਖ ਜਿਸ ਸਾਈਡ ਜਾਣਾ ਹੋਵੇ ਉਸ ਸਾਈਡ ਦਾ ਇੰਡੀਗੇਟਰ ਜਗਾ ਲੈਣ ਚਾਹੀਦਾ। ਕੁੜੀ:-ਲੈ ਮੈਂ ਲੋਕਾਂ ਨੂੰ ਕਿਉਂ ਦੱਸਾਂ ਮੈਂ ਕਿੱਥੇ ਚੱਲੀ ਆ 😛😛😛😛