shayari4u shayari4u

ਘਰੇ ਬੈਠਕੇ ਜਿਹੜੇ

ਘਰੇ ਬੈਠਕੇ ਜਿਹੜੇ ਪੀਣ ਦਾਰੂ
ਯਾਰੋ ਬੰਦੇ ਓਹ ਨਵਾਬ ਹੁੰਦੇ
ਜਿਹੜੇ ਪੀ ਕੇ ਲਿੱਟਦੇ ਸੜਕਾਂ ਤੇ
ਕੰਮ ਓਹਨਾਂ ਦੇ ਹੀ ਖਰਾਬ ਹੁੰਦੇ
😂😘😘💕💕