ਬੜੀਆ ਵੇਖਿਆ ਮਤਲਬੀ ਯਾਰੀਆਂ ਨੇ, ਬਦੇ ਸੱਚੇ ਨੂੰ ਪਇਆਂ ਭਾਰੀਆਂ ਨੇ, ਜਿਨੂੰ ਸਮਝੀਏ ਵਾਂਗ ਭਰਾਵਾਂ ਦੇ, ਓਹੀ ਬੰਦੇ ਕਰਦੇ ਮਾੜੀਆਂ ਨੇ, ਨਾ ਭਰੋਸਾ ਅੱਜਕਲ ਲੋਕਾ ਦਾ, ਥੌਡੇ ਡਿੱਗੇ ਤੇ ਮਾਰਦੇ ਤਾੜੀਆ ਨੇ, ਕਈਆਂ ਵਾਹ ਲਾ ਲਈ ਸਾਨੂੰ ਡੇਗਣ ਦੀ, ਫਿਰ ਵੀ ਨਵੇਗਾਓਂ ਆਲਿਆ ਹਿੰਮਤਾਂ ਨਾ ਹਾਰਿਆ ਨੇ ਜਿਹਨਾ ਸਾਡੇ ਨਾਲ ਸੀ ਮਹਿਫਲਾ ਲਾਇਆ, ਹੁਣ ਉਨ੍ਹਾਂ ਦੀਆਂ ਵੱਡਿਆ ਦੇ ਨਾਲ ਯਾਰਿਆ ਨੇ, ਜਿਨੂੰ ਰੱਖਿਆ ਸੀ ਮੈ ਦਿਲ ਦੇ ਨੇੜੇ, ਉਹ ਲੈਣੇ ਗਿੱਜ ਗੀ ਝੂਟੇ ਫਰਾਰੀਆਂ ਦੇ ਸੱਭ ਦਾ ਗੁੱਸਾ ਗਿਲਾ ਵੀ ਸਿਰ ਮੱਥੇ, ਕਿਉਂਕਿ ਘੁੰਮਣ ਨੇ ਜਿਤਿਆ ਬਾਜੀਆ ਹਾਰੀਆ ਨੇ.
ਲਿਖਤ :- ਮਨਦੀਪ ਘੁੰਮਣ