ਰੁਕ ਜਾ...
ਏਨੀ ਕਾਹਲ ਕਿਉੰ
ਚੱਕੀ ਐ ਸੱਜਣਾ
ਮੈਨੂੰ ਕਰਨਾ ਇਜ਼ਹਾਰ ਤਾਂ
ਸਿਖ ਲੈਣ ਦੇ...
ਜਿਸ ਤਰ੍ਹਾਂ ਤੂੰ ਕਰਦਾ ਮੈਨੂੰ
ਉਸ ਤਰ੍ਹਾਂ ਦਾ ਕਰਨਾ ਪਿਆਰ ਤਾਂ ਸਿਖ ਲੈਣ ਦੇ....
ਜਿਸਨੂੰ ਵਾਰ ਵਾਰ ਤੋੜ ਸਕਾ
ਅਜਿਹਾ ਕਰਨਾ ਇਕਰਾਰ ਤਾਂ
ਸਿਖ ਲੈਣ ਦੇ...
ਤੈਨੂੰ ਯਕੀਨ ਹੋ ਜਾਵੇ ਜਿਸ ਨਾਲ
ਝੂਠਾ ਕਰਨਾ ਇਤਬਾਰ ਤਾਂ ਸਿਖ ਲੈਣ ਦੇ..
✍️ ਮਨ ✍️❤️