shayari4u shayari4u

ਨਾ ਪੜਿਆ ਕਰ

ਨਾ ਪੜਿਆ ਕਰ ਤੂੰ ਮੇਨੂੰ ਬਹੁਤਾ ਤੈਨੂੰ ਇਸ਼ਕ ਹੋ ਜਾਏਗਾ,
ਹਰ ਦੁਆ ਵਿੱਚ ਤੇਰੀ ਮੇਰਾ ਜਿਕਰ ਹੋ ਜਾਏਗਾ,
ਖੁਦ ਲਈ ਮੰਗੇਗਾ ਮੇਨੂੰ ਤੈਨੂੰ ਮੇਰਾ ਫਿਕਰ ਹੋ ਜਾਏਗਾ ,
ਜਿੱਧਰ ਦੇਖੇਂਗਾ ਨਜ਼ਰ ਤੈਨੂੰ ਮੈਂ ਆਵਾਂਗਾ,
ਸੱਭ ਨੂੰ ਭੁੱਲ ਕੇ ਸੱਜਣਾ ਤੈਨੂੰ ਮੇਰੇ ਨਾਲ ਇਸ਼ਕ ਹੋ ਜਾਏਗਾ,
ਮੇਰਿਆ ਲਫਜ਼ਾਂ ਨਾਲ ਵੇ ਤੈਨੂੰ ਇਸ਼ਕ ਹੋ ਜਾਏਗਾ,
✍✍✍✍