ਅਸੀਂ ਸਰੇ ਬਜਾਰ ਨਿਲਾਮ ਹੋ ਗਏ ਪਲ ਵਿੱਚ ਖਾਸ ਤੋਂ ਆਮ ਹੋ ਗਏ ਐਸਾ ਡੁੱਬੇ ਓਸ ਕਮਲੀ ਦੀਆਂ ਅੱਖਾ ਚ ਪਤਾ ਨੀ ਲੱਗੇਆ ਕਿੰਨੇ ਖਾਲੀ ਜਾਮ ਹੋ ਗਏ ✍️✍️