ਕੀ ਹੋਇਆ ਜੇ ਮੈ ਚੁੱਪ ਆ ਮੇਰੇ ਅੱਖਰ ਬੋਲਣਗੇ ਤੂੰ ਸੁਣਨ ਵਾਲੇ ਕੰਨ ਰੱਖੀ ਅੱਜ ਨਹੀ ਤਾਂ ਕੱਲ੍ਹ ਆਉਂਗਾ ਤੂੰ ਦਿਲ ਵਿਚ ਮੇਰੇ ਲਈ ਥਾਂ ਰੱਖੀ ਪਏ ਉਧਾਰੇ ਆ ਤੇਰੇ ਕੋਲ ਸਾਹ ਮੇਰੇ ਸਾਂਭ ਸਾਂਭ ਰੱਖੀਂ ਆਉਣਾ ਹੈ ਮੈ ਤਪਦੇ ਸੂਰਜ ਵਿੱਚੋ ਤੂੰ ਚੁੰਨੀ ਦੀ ਕਰਕੇ ਛਾਂ ਰੱਖੀ❤