ਇਸ਼ਕ ਆਂਉਦਾ ਨਹੀਂ ਸਮਝਾਂ ਚ ਹਰ ਕਿਸੇ ਦੇ, ਸਮਝੇ ਉਹੀ ਜਿੰਨੇ ਇਹ ਨਿੱਘ ਸੇਕ ਲਿਆ;! ਰੂਪ ਗਹਿਰਾਈ ਏ_ਇਸ਼ਕ ਓਹੀ ਮਾਪਦੇ ਨੇ ਜਿੰਨੇ ਯਾਰ ਚ ਰੱਬ ਨੂੰ ਦੇਖ ਲਿਆ::!