shayari4u shayari4u

ਨਾਂ ਰੋਂਦੀ

ਨਾਂ ਰੋਂਦੀ ਏ,
ਨਾਂ ਹੱਸਦੀ ਏ,
ਨਾਂ ਦੱਸਦੀ ਏ,
ਦਿਲ ਦੀਆਂ ਦਿਲ ਵਿਚ ਦੱਬੀ ਰੱਖਦੀ ਏ ।
ਆਖਦੇ ਨੇ ਮੈਨੂੰ ਬਹੁਤ ਸਿਆਣੀ ,,
ਖੌਰੇ ਫਿੱਕੀ ਪੈਣ ਤੋਂ,
ਮੈੰ ਲੋਕਾਂ ਦੇ ਕੁਝ ਕਹਿਣ ਤੋਂ,
ਸਬ ਦਿਲ ਵਿੱਚ ਦੱਬੀ ਰੱਖਦੀ ਏ।
♥️♥️