ਫ਼ਰਕ ਹੁੰਦਾ ਖ਼ੁਦਾ ਤੇ ਫ਼ਕੀਰ ' ਚ ਫ਼ਰਕ ਹੁੰਦਾ ਕਿਸਮਤ ਤੇ ਲਕੀਰ ' ਚ , ਜੇ ਕੁੱਝ ਚਾਹਿਆ ਤੇ ਨਹੀਂ ਮਿਲਿਆ ਤਾਂ ਸਮਝ ਲੈਣਾ ਜਨਾਬ , ਕੁੱਝ ਚੰਗਾ ਲਿਖਿਆ ਹੋਣਾ ਤਕਦੀਰ ' ਚ😊