ਚੰਦਰੇ ਵਕਤ ਕਲਿਹਣੇ ਆਏ... ਧੀ ਦੇ ਪਿਉ ਨੂੰ ਜੱਗ ਡਰਾਏ... ਧੀ ਜੰਮਣ ਤੋਂ ਮਾਂ ਘਬਰਾਏ... ਦਾਜ ਦੇ ਲੋਭੀ ਨੂੰਹਾਂ ਸਾੜਣ... ਕਲੀਆ ਪੈਰਾਂ ਹੇਠ ਲਤਾੜਣ... ਰੱਬਾ ਐਸਾ ਦਿਨ ਵੀ ਆਵੇ ਹਰ ਕੋਈ ਧੀ ਦੀ ਲੋਹੜੀ ਪਾਵੇ... ਰਾਜੇ ਯੋਧੇ ਜੰਮਣੇ ਵਾਲੀ, ਜੰਮਣੋ ਪਹਿਲਾਂ ਨਾ ਮਰ ਜਾਵੇ...