ਰੱਤੂ,ਕਿਓ ਕਾਗਜ਼ ਕਾਲੇ ਕਰਦਾ ਏ, ਸੱਜਣਾਂ ਨੂੰ ਤੇਰਾ ਲਿਖਣਾ ਰਾਸ ਨਹੀ ਆਉਦਾਂ, ਤੇਰੇ ਸ਼ਬਦਾਂ ਦੀ ਕੋਈ ਕਦਰ ਹੈ ਨਹੀ, ਤਾਹੀ ਤਾਂ ਅਜ ਕਲ ... ਗੁੱਡ ਮੋਰਨਿੰਗ ਦਾ ਜਵਾਬ ਵੀ ਨਹੀ ਆਉਦਾ। ਗੁੱਡ ਮੋਰਨਿੰਗ ਦੋਸਤੋ☺☺☺☺☺