ਸਿਖਰ ਚੜਾ ਕੇ ਪੌੜੀ ਖਿੱਚਣੀ, ਐਦਾਂ ਈ ਰਿਸ਼ਤਾ ਖਾਕ ਹੁੰਦਾ ਏ ਸਹੀ ਗਲਤ ਦੀ ਕੀ ਪਰਿਭਾਸ਼ਾ, ਦੱਸ ਕਿੱਦਾਂ ਇਨਸਾਫ ਹੁੰਦਾ ਏ ਆਪਣੇ ਨੂੰ ਬੇਗਾਨਾ ਕਹਿਣ ਦਾ, ‘ਰੌਂਤੇ’ ਕੀ ਅਹਿਸਾਸ ਹੁੰਦਾ ਏ ਕਿੱਦਾਂ ਲੱਭਾਂ ਆਪਣਾ ਪਾਸਾ, ਇਸ਼ਕ ਚ ਕਿਹੜਾ ਟਾਸ ਹੁੰਦਾ ਏ…!