ਜਿਨ੍ਹਾਂ ਚ ਦਮ ਹੁੰਦਾ ਉਹ ਫੜਾ ਨੀ ਮਾਰਦੇ ਜੋ ਜਿਗਰਾ ਰੱਖਦੇ ਉਹ ਦੂਰੋਂ ਦੂਰੋਂ ਨੀ ਤਾੜਦੇ ਜਿਨ੍ਹਾਂ ਬੰਦਾ ਮਾਰਨਾ ਉਹ ਰੌਲਾ ਨੀ ਪਾਉਂਦੇ ਬਿਨਾ ਕਹੇ ਬਿਨਾ ਬਹਾਨੇ ਸਿੱਧਾ ਆਕੇ ਮਾਰਦੇ Sukh DARGAPURIA