ਦਿਨ ਮਹੀਨੇ ਸਾਲ ਬਦਲ ਗਏ🗒️ ਤੇਰੇ ਮੇਰੇ ਖਿਆਲ ਬਦਲ ਗਏ😒 ਦੂਰੋਂ ਵੇਖ ਤੂੰ ਨਜ਼ਰ ਘੁਮਾ ਲਈ🙄 ਮੇਰੇ ਸਾਰੇ ਸਵਾਲ ਬਦਲ ਗਏ😕 ਵਾਅਦੇ ਕਰਕੇ ਸੌਹਾਂ ਖਾ ਕੇ💯 ਹੋ ਗਈ ਵੇਖ ਕਮਾਲ ਬਦਲ ਗਏ🥀 ਰੰਧਾਵੇ ਤੂੰ ਕਿਸ ਲਈ ਖੜ ਗਿਆ🤨 ਖੜੇ ਸੀ ਜੋ ਤੇਰੇ ਨਾਲ ਬਦਲ ਗਏ🥺