shayari4u shayari4u

ਇਹ ਕਾਹਦਾ ਏ

ਇਹ ਕਾਹਦਾ ਏ ਪਿਆਰ, ਯਾਰ ਕਰਕੇ ਖੁਆਰ
ਪੂਰੇ ਬਾਰਾਂ ਸਾਲ ਬਾਅਦ, ਜੱਟ ਸੂਲੀ ਚਾੜਗੀ..!
ਉਹਨੂੰ ਸੀਰੀ ਵਾਂਗ ਰੱਖ, ਪੱਲੇ ਛੱਡਿਆ ਨਾ ਕੱਖ
ਜਿਹੜਾ ਚਾਰੀ ਗਿਆ ਵੱਗ, ਉਹਨੂੰ ਹੀਰ ਚਾਰਗੀ..