ਮੁੰਦਰਾਂ ਤੇਰੀਆਂ ਸੌਕ ਸੁਕੀਨੀਆਂ ਨੇ ਕੰਨ ਪਾੜਿਆਂ ਵੀ ਮਿਲਦੇ ਜੋਗ ਤੇ ਨਈਂ ਬਿੰਨਾ ਅੱਖਾਂ ਵਾਲੇ ਵੀ ਉਹ ਕੁਝ ਦੇਖ ਲੈਂਦੇ ਅੱਖਾਂ ਵਾਲਿਆਂ ਦਾ ਜੋ ਵੱਸ ਰੋਗ ਤੇ ਨਈਂ......