ਪੀੜਾਂ ਦੀ ਖੈਰ ਝੋਲੀ ਪਵਾ ਬੈਠੇ ਆਂ ਜੱਦ ਮੁੱਕੀਆ ਸਫ਼ਰ, ਤਾਂ ਹਾਲ ਜ਼ਰੂਰ ਦੱਸਾਂਗੇ ਜੇ ਮਰ ਗਏ ਤਾਂ ਹੰਝੂ ਨਾ ਕੇਰੀਂ ਜਾਂ ਫਿਰ ਜੇ ਟਕਰੇ, ਤਾਂ ਕੱਠੇ ਬੈਠ ਕੇ ਹੱਸਾਂਗੇ::