shayari4u shayari4u

ਰੂਹ ਦਾ ਵੀ

ਰੂਹ ਦਾ ਵੀ ਸਾਫ ਤੇ ਫੱਕਰ ਸੁਭਾਅ ਸੀ
ਤੈਥੋਂ ਰੱਖ ਨਾ ਹੋਏਆ ਮੁੰਡਾ ਦਿਲ ਦਰਿਆ ਸੀ
ਜੋ ਤੂੰ ਸੋਚ ਨੀ ਸਕਦੀ ਓਹ ਕਰ ਵੀ ਜਾਂਦਾ
ਰੱਤੂ ਤੇਰੇ ਲਈ ਸੱਚੀ ਮਰ ਵੀ ਜਾਂਦਾ
ਤੇਰੀ ਜਿੱਤ ਦੀ ਖਾਤਰ ਆਪੇ ਹਰੇਆ ਸੀ
ਤੈਥੋ ਰੱਖ ਨੀ ਹੋਏਆ ਮੁੰਡਾ ਦਿਲ ਦਰਿਆ ਸੀ
✍️✍️✍️✍️