shayari4u shayari4u

ਦਾਗ਼ ਹੋਵਣ ਖੁਦ

ਦਾਗ਼ ਹੋਵਣ ਖੁਦ ਤੇ, ਤਾਂ ਸ਼ੀਸ਼ੇ ਨੂੰ ਨਹੀਂਓ ਕੋਸੀ ਦਾ,
ਚੰਗਾ ਨਹੀਂਓ ਕਰ ਸਕਦੇ, ਤਾਂ ਮਾੜਾ ਵੀ ਨਹੀਂਓ ਸੋਚੀਦਾ