ਸੱਜਣਾ ਦੀਆਂ ਤਸਵੀਰਾਂ ਸੀਨੇ ਲਾ ਲੈਂਦੇ ਹਾਂ ਗਮ ਦੋ ਪਲ ਲਈ ਭੁੱਲਾ ਲੈਂਦੇ ਹਾਂ ਜਦੋਂ ਜਿਕਰ ਹੁੰਦਾ ਏ ਯਾਰ ਦਾ ਮਹਿਫ਼ਿਲ ਵਿੱਚ ਅਸੀਂ ਹੱਸ ਕੇ ਗਿੱਲੀਆਂ ਪਲਕਾਂ ਝੁੱਕਾ ਲੈਂਦੇ ਹਾਂ