ਯਾਦ ਰੱਬ ਦੀ ਕੋਈ ਵੀ ਰੱਬ ਤੋਂ ਭੁੱਖ ਲਾਚਾਰੀ ਗਰੀਬੀ ਨਹੀਂ ਮੰਗਦਾ ਕਿਉਂਕਿ ਉਹਦੇ ਵਿੱਚ ਰੱਬ ਦੀ ਯਾਦ ਜ਼ਿਆਦਾ ਆਉਂਦੀ ਏ। ਪ੍ਰੀਤ ਕਕਰਾਲਾ