ਦਿਖਾਵੇ ਦੀ ਦੁਨੀਆਂ ਜਨਾਬ ਜਿਨਾਂ ਚਿਰ ਦਿਖਾਵੇ ਦੀਆਂ ਝੂਠੀਆ ਤਰੀਫਾਂ ਕਰਦੇ ਰਹੋਗੇ ਸਭ ਤੁਹਾਡੇ ਨਾਲ ਨੇ ਪਰ ਜਦੋ ਹੀ ਤੁਸੀ ਉਨ੍ਹਾਂ ਨੂੰ ਸੱਚ ਬੋਲ ਕੇ ਬੁਰਾਈਆਂ ਦੱਸੋਗੇ ਉਦੋ ਮਿਤਰ ਵੀ ਦੁਸਮਣ ਬਣ ਜਾਣਗੇ।