Preet Kakrala Preet Kakrala

*ਉਮਰ ਲੰਘ ਗਈ,* *ਸੁਪਨਿਆਂ

*ਉਮਰ ਲੰਘ ਗਈ,*
*ਸੁਪਨਿਆਂ ਦਾ ਸਵੈਟਰ ਬਣਾਉਣ ਵਿੱਚ,*
*ਜਦੋਂ ਸਵੈਟਰ ਬਣਿਆਂ,*
*ਤਾਂ ਮੌਸਮ ਹੀ ਬਦਲ ਗਿਆ...*