Preet Kakrala Preet Kakrala

*ਮਿੱਟੀ ਦੇ ਬਣੇ

*ਮਿੱਟੀ ਦੇ ਬਣੇ ਘਰ ਹੀ ਮਜਬੂਤ ਸੀ,*
*ਜਦੋਂ ਦਾ ਸੀਮਿੰਟ ਆ ਗਿਆ,*
*ਘਰ ਟੁੱਟਣ ਲੱਗ ਪਏ...*