shayari4u shayari4u

ਮੈਂ ਅਣਜਾਣ ਰਾਹਵਾਂ

ਮੈਂ ਅਣਜਾਣ ਰਾਹਵਾਂ ਦਾ ਪਾਂਧੀ ਹਾਂ
ਮੇਰੇ ਦੁੱਖਾਂ ਦਾ ਕੋਈ ,ਅੰਤ ਨਹੀ।
ਦਰਦ ਤਾਂ ਮੈਨੂੰ ਵੀ ਹੁੰਦਾ ਹੈ
ਮੈਂ ਇਨਸਾਨ ਹਾਂ,ਕੋਈ ਸੰਤ ਨਹੀ।
🌹🌹🌹🌹