Deep shergill Deep shergill Deep shergill Deep shergill

ਮੈਂ ਭੁੱਲਣਾ ਉਹਨੂੰ

ਮੈਂ ਭੁੱਲਣਾ ਉਹਨੂੰ ਚਾਹੁੰਦਾ ਹਾਂ ਪਰ ਭੁੱਲਿਆ ਨੀ ਜਾਂਦਾ,
ਉਹਦੇ ਵਾਂਗੂ ਹੋਰ ਕਿਸੇ ਤੇ ਡੁੱਲਿਆ ਨੀ ਜਾਂਦਾ,
ਦੱਸਣਾ ਤਾਂ ਚਾਹੁੰਦਾ ਦੁੱਖ ਹਰੇਕ ਨੂੰ ਆਪਣੇ ਦਿਲ ਦਾ,
ਪਰ ਉਹਦੇ ਵਾਂਗੂ ਹਰੇਕ ਨਾਲ ਖੁੱਲਿਆ ਨੀ ਜਾਂਦਾ,
ਉਹ ਹੋਰਾਂ ਕੋਲ ਮੈਨੂੰ ਮਾੜਾ ਬੋਲੇ ਗੱਲ ਕੋਈ ਨੀ,
ਪਰ ਉਹਦੇ ਵਾਰੇ ਮਾੜਾ ਮੈਥੋਂ ਬੋਲਿਆ ਨੀ ਜਾਂਦਾ,
ਪਰ ਉਹਦੇ ਵਾਰੇ ਮਾੜਾ ਮੈਥੋਂ,,,,,,,,,,,,,,,,,,,,,,