Deep shergill Deep shergill Deep shergill Deep shergill

ਦੋ ਤਿੰਨ ਜਾਣੇਂ

ਦੋ ਤਿੰਨ ਜਾਣੇਂ ਯਾਰ ਸੀ ਮੇਰੇ,
ਅਸੀਂ ਜਾਣਾ ਗੱਡੀ ਦੀ ਲੀਹ ਤੇ,
ਦੁਪਹਿਰ ਦਾ ਹੁੰਦਾ ਵੇਲਾਂ ਸੀ,
ਸਾਈਕਲ ਖਿੱਚਣਾ ਸਪੀਟ 30 ਤੇ,
ਬੜਾ ਸਵਾਦ ਆਉਂਦਾ ਸੀ,
ਜਦੋਂ ਬੇਰ ਮਲੇ ਦੇ ਖਾਂਦੇ ਸੀ,
ਹੱਥਾਂ ਦੇ ਵਿੱਚ ਕੰਡੇ ਮਲੇ ਦੇ,
ਹਰ ਰੋਜ਼ ਅਸੀਂ ਮਰਵਾਦੇ ਸੀ,,,,
ਹੱਥਾਂ ਦੇ ਵਿਚ ਕੰਡੇ ਮਲੇ ਦੇ,
ਹਰ ਰੋਜ਼ ਅਸੀਂ,,,,,,,,,,,,,,,,