ਨਵੇਂ ਨਵੇਂ ਵਿਆਹ ਤੋਂ ਬਾਅਦ ਪੱਪੂ ਨੂੰ ਸਮਝ ਨੀ ਸੀ ਆ ਰਿਹਾ ਕੇ ਕਿਵੇਂ ਗੱਲ ਸ਼ੁਰੂ ਕਰੇ , ਅੱਧਾ ਘੰਟਾ ਸੋਚਣ ਤੋਂ ਬਾਅਦ ਆਖੀਰ ਆਪਣੀ ਪਤਨੀਂ ਨੂੰ ਬੋਲਿਆ "ਤੁਹਾਡੇ ਘਰਵਾਲਿਆਂ ਨੂੰ ਪਤਾ ਹੈ ਨਾ ਕੇ ਅੱਜ ਰਾਤ ਤੁਸੀਂ ਇਥੇ ਹੀ ਰੁਕੋਗੇ🙄🙄🙄