ਜਿਸਮਾਂ ਦਾ ਪਿਆਰ ਅਸੀਂ ਕਦੇ ਕੀਤਾ ਨੀਂ,,,, ਇੱਕ ਰੱਖੀਂ ਇੱਕ ਛੱਡੀ ਏਦਾਂ ਵੀ ਕਦੇ ਕੀਤਾ ਨੀਂ,,,, ਬਸ ਇੱਕ ਨੂੰ ਹੀ ਚਾਹਿਆ ਸੱਚੇ ਦਿਲੋਂ ਚਾਹਿਆ,,,, ਮੈਂ ਹੋਰਾਂ ਵਾਂਗ ਪਿਆਰ ਦਾ ਦਿਖਾਵਾ ਕਦੇ ਕੀਤਾ ਨੀਂ,,,,