ਇਸ ਦਿਲ ਤੇ ਮਾਰ ਕੇ ਪੱਥਰ ਤੂੰ ਤਾਂ ਤੁਰ ਗਈ ਏ,,,, ਸਾਨੂੰ ਪਿਆਰ ਦੇ ਰਸਤੇ ਪਾ ਕੇ ਪਿੱਛੇ ਮੁੜ ਗਈ ਏ,,,, ਦੱਸ ਕੌਣ ਪੂਝੇਗਾ ਅੱਥਰੂ ਇਹਨਾਂ ਅੱਖੀਆਂ ਦੇ,,,, ਝਾਂਸਾ ਪਿਆਰ ਦਾ ਦੇਕੇ ਹੁਣ ਭੁੱਲ ਗਈ ਏ,,,