ਕਰਕੇ ਝੂਠਾਂ ਇਕਰਾਰ ਤੇ ਸੱਜਣ ਛੱਡ ਜਾਂਦੇ,,, ਜੇ ਗੱਲ ਦਿਲ ਤੇ ਅਸੀਂ ਵੀ ਲਾਉਂਦੇ ਤਾਂ ਹੁਣ ਨੂੰ ਮਰ ਜਾਂਦੇ,,, ਕਾਹਦਾ ਰਹਿ ਗਿਆ ਪਿਆਰ ਦੀਪ ਖੇਡਾਂ ਪੈਸੇ ਦੀਆਂ,,, ਬੱਸ ਥੋੜੇ ਚਿਰ ਦੇ ਬਾਅਦ ਮਤਲਬ ਕੱਢ ਜਾਂਦੇ,,,,,,