ਸੱਜਣਾ ਦੀਆਂ ਤਸਵੀਰਾਂ ਸੀਨੇ ਲਾ ਲੈਂਦੇ ਹਾਂ, ਗਮ ਦੋ ਪਲ ਲਈ ਭੁੱਲਾ ਲੈਂਦੇ ਹਾਂ, ਜਦੋਂ ਜਿਕਰ ਹੁੰਦਾ ਏ ਯਾਰ ਦਾ ਮਹਿਫ਼ਿਲ ਵਿੱਚ, ਅਸੀਂ ਹੱਸ ਕੇ ਗਿੱਲੀਆਂ ਪਲਕਾਂ ਝੁੱਕਾ ਲੈਂਦੇ ਹਾਂ,