shayari4u shayari4u

ਕਦੇ-ਕਦਾਈਂ ਫ਼ਿਕਰ ਜਿਹਾ

ਕਦੇ-ਕਦਾਈਂ ਫ਼ਿਕਰ ਜਿਹਾ ਹੋ ਜਾਂਦਾਂ ਏ।
ਪੀੜਾਂ ਵਾਲਾਂ ਸ਼ਿਖਰ ਜਿਹਾ ਹੋ ਜਾਂਦਾਂ ਏ।
ਸਾਰੀ ਰਾਤ ਨੀ ਸੋਂਦਾਂ ਪਾਗਲ ਦਿਲ ਮੇਰਾ,
ਜਦ ਕਿੱਧਰੇ ਉਹਦਾ ਜ਼ਿਕਰ ਜਿਹਾ ਹੋ ਜਾਂਦਾਂ ਏ।
🙂🙂🙂