ਪੀਤੀ-ਪੂਤੀ 'ਚ ਕਦੇ-ਕਦਾਈਂ ਤੇਰੀ ਯਾਦਾਂ 'ਚ ਹੰਝੂ ਵਹਾ ਲੈਨੇ ਆ ਸਹਿਜ-ਸੁਭਾ ਗੱਲਾਂ ਕਰਦੇ ਕਰਦੇ ਸੰਹੂ ਵੀ ਤੇਰੀ ਖਾ ਲੈਨੇ ਆ ਤੇਰੇ ਦਿੱਤੇ ਤੋਹਫੇ ਸੰਭਾਲ ਕੇ ਰੱਖੇ ਮੈ ਅਲਮਾਰੀ ਵਿੱਚ ਤੇਰੀਆਂ ਗਿਫਟ ਕੀਤੀਆ ਸਰਟਾਂ ਵੀ ਕਿਸੇ ਖਾਸ ਮੌਕਿਆਂ ਤੇ ਪਾ ਲੈਨੇ ਆ