ਇਸ ਚੇਹਰੇ ਨੇ ਸੀ ਮੋਹ ਲਿਆ ਮੇਨੂ ਮੇਰੇ ਤੋਂ ਸੀ ਖੋ ਲਿਆ ।।ਉਝ ਚੁਪ ਰਹਿੰਦਾ ਸੀ ਸਾਰੀਆਂ ਚ ਤੇਰੇ ਨਾਲ ਬੋਲਣ ਜੋਗਾ ਹੋ ਗਿਆ ।। ਉਝ ਉਦਾਸ ਰਹਿੰਦਾ ਸੀ ਇਕੱਲਿਆਂ ਚ ਹੁਣ ਹੱਸਣ ਜੋਗਾ ਹੋ ਗਿਆ ।। ਤੇਰੇ ਹਾਸੇ ਨੇ ਸੀ ਮੋਹ ਲਿਆ ਮੇਨੂ ਮੇਰੇ ਤੋਂ ਸੀ ਖੋ ਲਿਆ ।।।