*ਇੱਕ ਅਜੀਬ ਜਿਹਾ ਨਜ਼ਾਰਾ,* *ਇਸ ਗਜ਼ਬ ਜਿਹੀ ਦੁਨੀਆਂ ਦਾ,* *ਲੋਕ ਸਭ ਕੁਝ ਬਟੋਰਨ 'ਚ ਲੱਗੇ ਆ,* *ਖਾਲੀ ਹੱਥ ਜਾਣ ਦੇ ਲਈ।*