ਪੰਨੂ ਦE ਦਿਲ ਦੀ ਪੁਕਾਰ ਬਸ ਨੀਲਾਮ ਹੋ ਕੇ ਰਹਿ ਗਈ
ਹਰ ਖੁਸ਼ੀ ਦਿਲ ਦੀ ਗੁਲਾਮ ਹੋ ਕੇ ਰਹਿ ਗਈ
ਇਬਾਦਤ ਨਾ ਮਿਲੀ ਕਿਸੇ ਦੀ ਮੈਨੂੰ,
ਬਸ ਮਹੁੱਬਤ ਮੇਰੀ ਬਦਨਾਮ ਹੋ ਕੇ ਰਹਿ ਗਈ
ਦਿਲ ‘ਚੋਂ ਨਿਕਲੀ ਹੋਈ ਹਰ ਘੂਕ,
ਬਸ ਪ੍ਰੇਮ ਦਾ ਪੈਗ਼ਾਮ ਹੋ ਕੇ ਰਹਿ ਗਈ.
ਮਹਿਕ ਨਾ ਬਿਖਰ ਸਕੀ ਯਾਰਾ ਮੇਰੀ ਮਹੁੱਬਤ ਦੀ
ਹਰ ਚਾਹਤ ਉਸਦੀ ਨਫਰਤ ਨੂੰ ਸਲਾਮ ਹੋ ਕੇ ਰਹਿ ਗਈ
꧁⚔ਮੁੰਡਾ __A๓ʙ㉫Ř ਸਰੀਆਂ ✍️ ⚔▄︻┳一•