shayari4u shayari4u

ਉਹਦੇ ਪਿੰਡੋਂ ਹਵਾ

ਉਹਦੇ ਪਿੰਡੋਂ ਹਵਾ ਪਿਆਰੀ ਚੱਲੇਗੀ
ਜੇਕਰ ਚੱਲੀ ਵਾਰੀ ਵਾਰੀ ਚੱਲੇਗੀ
ਕੁਝ ਕ ਪਲਾਂ ਦਾ ਪੇਪਰ ਮੌਤ ਲਵੇਗੀ ..ਪਰ
ਪਤਾ ਨੀ ਕਿੰਨੇ ਸਾਲ ਤਿਆਰੀ ਚੱਲੇਗੀ
ਤੂੰ ਚਾਹੁੰਦਾ ਏ ਆਮਦ ਸਾਰੇ ਖੁਸ਼ ਹੋਵਣ
ਏਦਾਂ ਕਿੱਦਾਂ ਦੁਨੀਆਦਾਰੀ ਚੱਲੇਗੀ
❤️