shayari4u shayari4u

ਕਿਸੇ ਖਾਤਰ ਕਰਮ

ਕਿਸੇ ਖਾਤਰ ਕਰਮ ਬਦਲੇ,, ਕਿਸੇ ਖਾਤਰ,, ਰਾਹ,,
ਕਿਸੇ ਖਾਤਰ,, ਸਮਾਣ ਛੱਡਿਆ,, ਕਿਸੇ ਖਾਤਰ ਚਾਹ,,
ਜਿਹੜੀ ਵੀ ਆਈ ਜਿੰਦਗੀ ਵਿਚ,,
ਕੁਝ ਨਾਂ ਕੁਝ ਛੜਾ ਕੇ ਚਲੀ ਗਈ,,
ਜਿਸਦੀ ਤੋੜ ਦਾ ਇਲਾਜ ਨਾਂ ਕੋਈ,,
ਲਤ ਓਹ ਲਾਕੇ ਚਲੀ ਗਈ,,
ਹੁਣ ਨਾਮ ਬਦਲਦੇ ਆ,, ਗ੍ਰਾਮ ਬਦਲਦੇ ਆ,,
ਪਰ ਬਦਲ ਨਾਂ ਆਪਣਾ ਕਿਰਦਾਰ ਸਕੇ,,
ਗੱਲਾਂ ਵੀ ਬਦਲੀ,, ਗੱਲਾਂ ਦੇ ਤਰੀਕੇ ਵੀ ਬਦਲੇ,
ਪਰ ਬਦਲ ਨਾਂ ਆਪਣਾ ਪਿਆਰ ਸਕੇ,,